ਪੰਜਾਬਪ੍ਰਮੁੱਖ ਖਬਰਾਂ
Trending

ਪੰਜਾਬ ‘ਚ ਕੋਰੋਨਾ ਦੀ ਦਸਤਕ, ਮੁਹਾਲੀ ਜ਼ਿਲ੍ਹੇ ‘ਚ ਆਇਆ ਪਹਿਲਾ ਕੇਸ

ਚੰਡੀਗੜ੍ਹ ( ਅਸ਼ਵਨੀ ਕਪਤਾਨ ) – ਭਾਰਤ ਚ ਕੋਰੋਨਾ ਦੀ ਵਾਪਸੀ ਮਗਰੋਂ ਪੰਜਾਬ ਵਿਚ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ l  ਕੋਰੋਨਾ ਦਾ ਪਹਿਲਾ ਮਾਮਲਾ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਸਾਹਮਣੇ ਆਇਆ ਹੈ। ਮੁਹਾਲੀ ਚ ਮਲਾ ਸਾਹਮਣੇ ਆਉਣ ਤੋਂ ਬਾਅਦ ਜਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਹੱਥਾਂ ਲਾਈਟਾਂ ਦੀ ਪੈ ਗਈ ਹੈ l ਸੂਚਨਾ ਅਨੁਸਾਰ ਪੰਜਾਬ ‘ਚ ਕੋਰੌਨਾ ਦੇ ਨਵੇਂ ਵੇਰੀਏਂਟ ਦੀ ਏਨੀ ਜਲਦੀ ਦਸਤਕ ਅਤੇ ਦਾਖਲੇ ਦੀ ਪੰਜਾਬ ਸਿਹਤ ਵਿਭਾਗ ਨੂੰ ਵੀ ਉਮੀਦ ਨਹੀਂ ਸੀ l ਹੁਣ ਪਹਿਲਾ ਮਾਮਲਾ ਆਉਣ ਮਗਰੋਂ ਸਿਹਤ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਕੀ ਹਦਾਇਤਾਂ ਜਾਰੀ ਕਰਦਾ ਹੈ ਅਤੇ ਹੋਰ ਮਾਮਲੇ ਨਾ ਵਧਣ ਇਸ ਲਈ ਕੀ ਪ੍ਰਬੰਧ ਕਰਦਾ ਹੈ ਇਹ ਜਲਦੀ ਸਾਹਮਣੇ ਆ ਜਾਵੇਗਾ l

Related Articles

Leave a Reply

Your email address will not be published. Required fields are marked *

Back to top button