ਪ੍ਰਮੁੱਖ ਖਬਰਾਂ
Trending

ਪੰਜਾਬ ਵਿੱਚ ਫਿਰ ਬਿਗੜਿਆ ਮੌਸਮ, ਚੇਤਾਵਨੀ ਜਾਰੀ

ਚੰਡੀਗੜ੍ਹ – ਭਾਰਤ ਭਰ ਵਿਚ ਮੌਸਮ ਦਾ ਪੈਟਰਨ ਇੱਕ ਵਾਰ ਫਿਰ ਤੇਜ਼ੀ ਨਾਲ ਬਦਲਣ ਲਈ ਤਿਆਰ ਹੈ। ਉੱਤਰੀ ਭਾਰਤ ਉੱਤੇ ਸਰਗਰਮ ਇੱਕ ਨਵੀਂ ਪੱਛਮੀ ਗੜਬੜੀ – ਅਰਬ ਸਾਗਰ ਵਿੱਚ ਚੱਕਰਵਾਤੀ ਸਰਕੂਲੇਸ਼ਨ ਦੇ ਨਾਲ ਉੱਤਰ, ਪੂਰਬ, ਉੱਤਰ-ਪੂਰਬ ਅਤੇ ਦੱਖਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ, ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਪੰਜਾਬ ਵਿਚ ਮੌਸਮ ਬਾਰੇ ਚਿਤਾਵਨੀ ਜਾਰੀ ਕੀਤੀ ਗਈ ਹੈ।

 

Related Articles

Leave a Reply

Your email address will not be published. Required fields are marked *

Back to top button