Uncategorized

ਮੋਦੀ ਵੱਲੋਂ ਚੰਡੀਗੜ੍ਹ ਨੂੰ 6600 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸੌਗਾਤ

ਚੰਡੀਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਜੀਂਦ ਤੋਂ ਭਾਰਤ ਦੀ ਪਹਿਲੀ ਅਤਿ-ਆਧੁਨਿਕ ਹਾਈਡ੍ਰੋਜਨ ਨਾਲ ਚੱਲਣ ਵਾਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ l ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੰਡੀਗੜ੍ਹ ਨੂੰ 6600 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ ਅਤੇ ਕਿਹਾ ਕਿ ਮੈਨੂੰ ਏਥੇ ਆਕੇ ਖੁਸ਼ੀ ਹੋਈ ਹੈ l ਚੰਡੀਗੜ੍ਹ ਸ਼ਹਿਰ ਨਹੀਂ ਇਹ ਭਾਰਤ ਲਈ ਡਿਵੈਲਪਮੈਂਟ ਦਾ ਮਾਡਲ ਹੈ l ਏਥੇ ਸਭ ਤੋਂ ਵੱਡਾ ਹੈ ਮਾਂ ਚੰਡੀ ਦੇਵੀ ਦਾ ਅਸ਼ੀਰਵਾਦ ਹੈ l

Related Articles

Leave a Reply

Your email address will not be published. Required fields are marked *

Back to top button