Uncategorizedਪੰਜਾਬਪ੍ਰਮੁੱਖ ਖਬਰਾਂ
Trending
ਭਾਰਤ ਵਲੋਂ ਪਾਕਿਸਤਾਨ ਤੇ Air strike, 100 ਅੱਤਵਾਦੀ ਢੇਰ, ਮਿਸ਼ਨ ਦਾ ਨਾਮ ਆਪਰੇਸ਼ਨ ਸਿੰਦੂਰ

ਚੰਡੀਗੜ੍ਹ ( ਨਵਜੋਤ ਬਾਬਾ)- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਨਾਵ ਤੋਂ ਬਾਅਦ ਦੇ ਰਾਤ ਭਾਰਤ ਨੇ ਪਾਕਿਸਤਾਨ ਵਿੱਚ ਏਅਰ ਸਟਰਾਈਕ ਕਰ ਦਿੱਤੀ ਹੈ ਜਿਸ ਦੌਰਾਨ 100 ਅੱਤਵਾਦੀ ਢੇਰ ਆਉਣ ਦੀ ਸੂਚਨਾ ਆ ਰਹੀ ਹੈ। ਇਹ ਸਮਲੇ ਚ ਪਾਕਿਸਤਾਨ ਦੇ ਨੌ ਅੱਤਵਾਦੀ ਅੱਡੇ ਤਬਾਹ ਕਰ ਦਿੱਤੇ ਗਏ ਹਨ l ਭਾਰਤ ਵੱਲੋਂ ਇਸ ਮਿਸ਼ਨ ਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਗਿਆ ਸੀ। punkabfiles24.com ਭਾਰਤ ਵੱਲੋਂ ਕੀਤੀ ਕਾਰਵਾਈ ਨੂੰ ਸਲਾਮ ਕਰਦਾ ਹੈ।
ਜੈ ਹਿੰਦ