Uncategorized
Trending

ਅਬੋਹਰ ਅਦਾਲਤੀ ਕੰਪਲੈਕਸ ਚ ਫਾਇਰਿੰਗ, ਪੇਸ਼ੀ ਭੁਗਤਨ ਆਏ ਦਾ ਕਤਲ

ਅਬੋਹਰ- ਕੋਰਟ ਕੰਪਲੈਕਸ ਅਬੋਹਰ ਦੇ ਵਿਚ ਹੋਈ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਜ ਦੋ ਧਿਰਾਂ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਅੱਜ ਤਰੀਕ ਭੁਗਤਣ ਆਏ ਵਿਅਕਤੀਆਂ ’ਤੇ ਦੂਜੀ ਧਿਰ ਵਲੋਂ ਗੋਲੀਬਾਰੀ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਚ ਇਕ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਇਕ ਗੰਭੀਰ ਜ਼ਖ਼ਮੀ ਹੈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button