ਪੰਜਾਬਪ੍ਰਮੁੱਖ ਖਬਰਾਂ
Trending
ਸੁਖਪਾਲ ਖਹਿਰਾ ਮਾਮਲੇ ‘ਚ ਸੱਤਾਧਿਰ ਅਤੇ ਕਾਂਗਰਸ ਵਿਚਾਲੇ ਤਿਖੀ ਬਹਿਸ ਅਤੇ ਨਾਅਰੇਬਾਜ਼ੀ

ਚੰਡੀਗੜ੍ਹ ( ਨਵਜੋਤ ਬਾਵਾ) – ਸੁਖਪਾਲ ਖਹਿਰਾ ਕਾਂਗਰਸ MLA ਵਲੋਂ ਬੀਤੇ ਕੱਲ ਔਰਤਾਂ ਨੂੰ ਲੈਕੇ ਕੀਤੀ ਟਿੱਪਣੀ ਦੇ ਮਾਮਲੇਬਚ ਅੱਜ ਪੰਜਾਬ ਵਿਧਾਨ ਸਭਾ ਚ ਸਿਫ਼ਰ ਕਾਲ ਦੌਰਾਨ ਭਾਰੀ ਹੰਗਾਮਾ ਹੋਇਆ l ਸੱਤਾ ਧਿਰ ਵਲੋਂ ਖਹਿਰਾ ਤੋਂ ਮਾਫੀ ਮੰਗਵਾਉਣ ਦੀ ਮੰਗ ਕਰਦਿਆਂ ਸਦਨ ‘ਚ ਭਾਰੀ ਰੌਲਾ ਰੱਪ ਪਾਇਆ ਗਿਆ l ਇਸ ਨੂੰ ਦੇਖਦੇ ਹੋਏ ਸਪੀਕਰ ਵਲੋਂ ਸਦਨ ਦੀ ਕਾਰਵਾਈ ਫਿਲਹਾਲ 20 ਮਿੰਟ ਲਈ ਸਥਗਿਤ ਕਰ ਦਿੱਤੀ ਗਈ ਹੈ l




